About
S03E09 Baba Bulleh Shah - Charhde Suraj Dhalde Dekhe चढ़दे सूरज ढलदे देखे बुझदे दीवे बलदे देखे हीरे दा कोइ मुल ना जाणे खोटे सिक्के चलदे देखे जिना दा न जग ते कोई, ओ वी पुतर पलदे देखे। उसदी रहमत दे नाल बंदे पाणी उत्ते चलदे देखे! लोकी कैंदे दाल नइ गलदी, मैं ते पथर गलदे देखे। जिन्हा ने कदर ना कीती रब दी, हथ खाली ओ मलदे देखे … कई पैरां तो नंगे फिरदे, सिर ते लभदे छावां, मैनु दाता सब कुछ दित्ता, क्यों ना शुकर मनावां! ~ Baba Bulleh Shah ___________________________________________ ik nukte vich gal mukdi eh. ik nukte vich gal mukdi eh. Phadd nukta, chodd hisaabaan nu, kar door kufar diyaan baabaan nu. Laah dozakh gor azaabaan nu, kar saaf dile diyaan khavaabaan nu. Gal aise ghar vich dhukkdi eh, Ek nukte vich gal mukdi ae ਫੜ ਨੁੱਕਤਾ ਛੋੜ ਹਿਸਾਬਾਂ ਨੂੰ, ਕਰ ਦੂਰ ਕੁਫ਼ਰ ਦਿਆਂ ਬਾਬਾਂ ਨੂੰ, ਲਾਹ ਦੋਜ਼ਖ ਗੋਰ ਅਜ਼ਾਬਾਂ ਨੂੰ, ਕਰ ਸਾਫ ਦਿਲੇ ਦਿਆਂ ਖ਼ਾਬਾਂ ਨੂੰ, ਗੱਲ ਏਸੇ ਘਰ ਵਿਚ ਢੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । Aiven mattha zameen ghasaida, lamma pa mahiraab dikhaida. Padh kalma lok hasaida, dil andar samajh na liaaida. Kadi baat sacchi vi lukdi eh, ik nukte vich gal mukdi eh ਐਵੇਂ ਮੱਥਾ ਜ਼ਮੀਂ ਘਸਾਈਦਾ, ਲੰਮਾ ਪਾ ਮਹਿਰਾਬ ਦਿਖਾਈ ਦਾ, ਪੜ੍ਹ ਕਲਮਾ ਲੋਕ ਹਸਾਈ ਦਾ, ਦਿਲ ਅੰਦਰ ਸਮਝ ਨਾ ਲਿਆਈ ਦਾ, ਕਦੀ ਬਾਤ ਸੱਚੀ ਵੀ ਲੁੱਕਦੀ ਏ ? ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । Kaee haaji ban ban aaye ji, gal neele jaame paaye ji, Haj baich takey le khaaye ji, bhala eh gal kinnu bhaaye ji. Kadey baat sacchi vi lukdi eh, ik nukte vich gal mukdi eh. ਕਈ ਹਾਜੀ ਬਣ ਬਣ ਆਏ ਜੀ, ਗਲ ਨੀਲੇ ਜਾਮੇ ਪਾਏ ਜੀ, ਹੱਜ ਵੇਚ ਟਕੇ ਲੈ ਖਾਏ ਜੀ, ਭਲਾ ਇਹ ਗੱਲ ਕੀਹਨੂੰ ਭਾਏ ਜੀ, ਕਦੀ ਬਾਤ ਸੱਚੀ ਭੀ ਲੁੱਕਦੀ ਏ ? ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । Ik jangal bahreen jaande ni, ik daana roz le khaande ni. Besamajh vajood thakkaande ni, ghar aavan ho ke maande ni. Aiven chilleyaan vich jind sukhdi eh, ik nukte vich gal mukdi eh. ਇਕ ਜੰਗਲ ਬਹਿਰੀਂ ਜਾਂਦੇ ਨੀ, ਇਕ ਦਾਣਾ ਰੋਜ਼ ਲੈ ਖਾਂਦੇ ਨੀ, ਬੇ ਸਮਝ ਵਜੂਦ ਥਕਾਂਦੇ ਨੀ, ਘਰ ਹੋਵਣ ਹੋ ਕੇ ਮਾਂਦੇ ਨੀ, ਐਵੇਂ ਚਿੱਲਿਆਂ ਵਿਚ ਜਿੰਦ ਮੁੱਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । Phadd murshad aabad khudai ho, vich masti beparvaahi ho, Be khwaahash be navaai ho, vich dil de khoob safai ho. Bulla baat sacchi kadon rukdi eh, ik nukte vich gal mukdi eh. ਫੜ ਮੁਰਸ਼ਦ ਆਬਦ ਖੁਦਾਈ ਹੋ, ਵਿੱਚ ਮਸਤੀ ਬੇਪਰਵਾਹੀ ਹੋ, ਬੇਖਾਹਸ਼ ਬੇਨਵਾਈ ਹੋ, ਵਿੱਚ ਦਿਲ ਦੇ ਖੂਬ ਸਫਾਈ ਹੋ, ਬੁੱਲ੍ਹਾ ਬਾਤ ਸੱਚੀ ਕਦੋਂ ਰੁਕਦੀ ਏ, ਇਕ ਨੁੱਕਤੇ ਵਿਚ ਗੱਲ ਮੁੱਕਦੀ ਏ । ~ Baba Bulleh Shah This podcast is dedicated to some of the great Urdu & Hindi poets from across the globe. I am just trying to keep their work alive through my efforts of spreading their beautiful creations of all times. You can reach me on our other social media handles. YouTube: https://www.youtube.com/@baitulghazalpodcast Instagram: https://www.instagram.com/bait_ul_ghazal_/ Faceboook: https://www.facebook.com/baitulghazal To find me on all podcast platforms, follow the links here: Apple Podcast: https://podcasts.apple.com/in/podcast/bait-ul-ghazal-urdu-hindi-poetry/id1620009794 Amazon Music: https://music.amazon.in/podcasts/02dd79fd-dd43-4f3a-87a5-3a5e1eb57d88/bait-ul-ghazal?ref=dm_sh_AO0QUvYWu4qP1l1AWNCDxvims Spotify: https://open.spotify.com/show/5Yi10EUvZIoJqkxBVXVlc6 Google Podcast: https://podcasts.google.com/feed/aHR0cHM6Ly9hbmNob3IuZm0vcy85MTI1MzQ4OC9wb2RjYXN0L3Jzcw JioSaavn: https://www.saavn.com/s/show/bait-ul-ghazal/1/5,pS2oZETPM_ TuneIn Radio: http://tun.in/pljsv Urdu Shayari l Hindi Shayari l Poets l Poetry l Sufi Kalam l Sufi Singers
4m 49s · Sep 1, 2024
© 2024 Podcaster